ਨਹੀਂ ਰੁਕ ਰਿਹਾ Canada ਤੋਂ ਆ ਰਹੀਆਂ ਮੰਦਭਾਗੀ ਖ਼ਬਰਾਂ ਦਾ ਸਿਲਸਿਲਾ, ਇੱਕ ਹੋਰ ਪੰਜਾਬ ਨੌਜਵਾਨ ਨਾਲ ਵਾਪਰਿਆ ਭਾਣਾ |

2023-10-12 0

ਅੰਮ੍ਰਿਤਸਰ ਦੇ ਨੌਜਵਾਨ ਦੀ ਕੈਨੇਡਾ 'ਚ ਭੇਦਭਰੇ ਹਾਲਾਤਾਂ 'ਚ ਮੌਤ ਹੋ ਗਈ | ਕੈਨੇਡਾ ਤੋਂ ਇਹ ਮੌਤ ਦੀਆਂ ਖ਼ਬਰਾਂ ਦਾ ਸਿਲਸਿਲਾ ਰੁੱਕ ਨਹੀਂ ਰਿਹਾ | ਹੁਣ ਮੁੜ ਅੰਮ੍ਰਿਤਸਰ ਦੇ 25 ਸਾਲਾਂ ਨੌਜਵਾਨ ਦੀ ਕੈਨੇਡਾ ਦੇ ਸ਼ਹਿਰ ਵੈਨਕੂਵਰ 'ਚ ਮੌਤ ਹੋ ਗਈ ਹੈ | ਮ੍ਰਿਤਕ ਦੀ ਪਛਾਣ ਲਵਪ੍ਰਤੀ ਸਿੰਘ ਵਜੋਂ ਹੋਈ ਹੈ | ਲਵਪ੍ਰੀਤ ਸਿੰਘ 2 ਸਾਲ ਪਹਿਲਾਂ ਵਰਕ ਪਰਮਿਟ 'ਤੇ ਕੈਨੇਡਾ ਗਿਆ ਸੀ ਤੇ 4 ਮਹੀਨੇ ਪਹਿਲਾ ਉਹ ਵੈਨਕੂਵਰ 'ਚ ਸ਼ਿਫਟ ਹੋਇਆ ਸੀ | ਮਾਪਿਆਂ ਨੇ ਕਰਜ਼ਾ ਚੁੱਕ ਕੇ ਪੁੱਤ ਦੇ ਚੰਗੇ ਭਵਿੱਖ ਲਈ ਉਸਨੂੰ ਵਿਦੇਸ਼ ਭੇਜਿਆ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਜਿਹੜੇ ਪੁੱਤ ਨੂੰ ਉਹ ਚਾਵਾਂ ਨਾਲ ਕੈਨੇਡਾ ਭੇਜ ਰਹੇ ਹਨ | ਉੱਥੇ ਉਸ ਨਾਲ ਮੰਦਭਾਗਾ ਭਾਣਾ ਵਰਤ ਜਾਵੇਗਾ |
.
The series of unfortunate news coming from Canada is not stopping, what happened to another Punjab youth.
.
.
.

#canadanews #lovepreetsingh #amritsar